avatar
Punjab Police India
@punjabpoliceindia
25.03.2026 13:52
ਮਹਿਲਾਵਾਂ ਦੀ ਸੁਰੱਖਿਆ ਤੇ ਜਾਗਰੂਕਤਾ ਵੱਲ ਇੱਕ ਕਦਮ

ਸਾਂਝ ਰਾਹਤ ਪ੍ਰੋਜੈਕਟ ਤਹਿਤ, ਪੰਜਾਬ ਪੁਲਿਸ ਨੇ ਪਿੰਡ ਚਨਾਲੋਂ, ਫਤਿਹਗੜ੍ਹ ਸਾਹਿਬ ਵਿੱਚ ਘਰੇਲੂ ਹਿੰਸਾ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ। ਮਹਿਲਾਵਾਂ ਨੂੰ ਸਹਾਇਤਾ ਸੇਵਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਆਪਣੀ ਆਵਾਜ਼ ਉਠਾਉਣ ਅਤੇ ਹੋਰਨਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ।

Empowering women through awareness

Under the Saanjh Rahat Project, Punjab Police conducted an awareness session in Village Chanalon, Fatehgarh Sahib, highlighting domestic violence, its impact & available support services—encouraging women to speak up & seek help. #SaanjhShakti

Saanjh Rahat Helpline numbers:

➡️ SAS Nagar- 7740012445
➡️ Ludhiana- 9646621232
➡️ Fatehgarh Sahib- 9877305719
➡️ Jalandhar- 7981644800
448

Обсуждение 0

Обсуждение не доступно в веб-версии. Чтобы написать комментарий, перейдите в приложение Telegram.

Обсудить в Telegram

Punjab Police India

12.4K
Official Telegram Account of Punjab Police India. For any other queries follow us on https://twitter.com/PunjabPoliceInd
Открыть в Telegram