avatar
Punjab Police India
@punjabpoliceindia
25.03.2026 11:15
ਅਣਜਾਣ ਨੰਬਰ ਤੋਂ OTP ਮੰਗਿਆ ਜਾ ਰਿਹਾ ਹੈ? ਸੋਚੋ ਤੇ ਫਿਰ ਕਦਮ ਚੁੱਕੋ—ਇੱਕ ਗਲਤ ਫੈਸਲਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕਦੇ ਵੀ ਆਪਣਾ OTP ਕਿਸੇ ਨਾਲ ਸਾਂਝਾ ਨਾ ਕਰੋ। ਸ਼ੱਕੀ ਗਤੀਵਿਧੀ ਦੀ ਸੂਚਨਾ 1930 ‘ਤੇ ਦਿਓ ਜਾਂ https://cybercrime.gov.in/ ‘ਤੇ ਰਿਪੋਰਟ ਕਰੋ।

𝐔𝐧𝐤𝐧𝐨𝐰𝐧 𝐧𝐮𝐦𝐛𝐞𝐫 𝐚𝐬𝐤𝐢𝐧𝐠 𝐟𝐨𝐫 𝐲𝐨𝐮𝐫 𝐎𝐓𝐏? 🚨 𝐓𝐡𝐢𝐧𝐤 𝐛𝐞𝐟𝐨𝐫𝐞 𝐲𝐨𝐮 𝐚𝐜𝐭—𝐨𝐧𝐞 𝐰𝐫𝐨𝐧𝐠 𝐦𝐨𝐯𝐞 𝐜𝐚𝐧 𝐜𝐨𝐬𝐭 𝐲𝐨𝐮.

Never share your OTP with anyone. Report suspicious activity at 1930 or https://cybercrime.gov.in/

#CyberSafety #StayAlert
526

Обсуждение 0

Обсуждение не доступно в веб-версии. Чтобы написать комментарий, перейдите в приложение Telegram.

Обсудить в Telegram

Punjab Police India

12.4K
Official Telegram Account of Punjab Police India. For any other queries follow us on https://twitter.com/PunjabPoliceInd
Открыть в Telegram